Punjabi Att Status for WhatsApp
![]() |
| Top Punjabi Att status |
ਆ ਵੀਰਾਂ ਦਾ, ਰੱਖਦੇ ਰਫਲ ਦੁਨਾਲੀ ਆਂ ਗਿਆ ਜਮਾਨਾ ਤੀਰਾਂ ਦਾ, ਅਸੀਂ ਰਾਝੇ ਨੀ ਬਣਨਾ ਸਾਨੂੰ ਘਾਟਾ ਨੀ ਹੀਰਾਂ ਦਾ....
#ਮਾਸ਼ੂਕੀ💁 ਰਸਤੇ, #ਚੁਗਲੀ ਮਸਕੇ, #ਨਸ਼ੇ🍻 ਦੇ ਚਸਕੇ ਹੱਡਾਂ ਚੋ #ਮਰਕੇ ਜਾਦੇ ਨੇ,,😏 ਕਾਗਜ📃 #ਅਸਲ, ਪੁਰਾਣੀ #ਰਫ਼ਲ🔫, ਬੰਦੇ ਦੀ #ਨਸਲ👥 ਵਖ਼ਤ ਤੇ #ਪਰਖੇ ਜਾਦੇ ਨੇ..!!!
…ਕੇ ਫਸਲ ਲੇ ਲਈ ਰਫਲ ਕਰ ਗਿਆ ਕਤਲ ਜੀਆ ਨੂੰ ਪੰਗਾ ,ਪੁਲਿਸ ਦਾ ਦਖਲ ਪਛਾਣੀ ਸ਼ਕਲ ਰਹਿ ਗਈ ਚੱਪਲ ਗਵਾਹੀ ਅਸਲ ਦੇ ਗਿਆ ਬੰਦਾ
…ਵਰਗੀ.....1 ਲਭਦੀ ਦੀ ਰਫਲ ਜਿਹਾ ਯਾਰ ੲੇ.....
ਰਫਲ ਬੰਦੂਕ ਮੇਰੀ ਨਿਭੂ ਕਿਵੇ ਤੇਰੀ..... ਖੜਕਦੇ ਖੰਡੇ ਮੇਰੇ ਯਾਰ ਨੇ.....
ਉਤੇ ਰਖੀ ਦੀਆ ਰਫਲ ਦੁਨਾਲੀ ਪਸਤੋਲ ਦੇ ਨਾਲ ਹੁਣ ਯਾੲੀ ਪਾਲੀ ਆਉਣਾ ਜਾਣਾ ਮਿਤਰਾ ਨ ਔਖਾ ਲਗਦਾ ਤਾ ਹੀ ਤਾ ਕਚਹਿਰੀ ਮੁਹਰੇ ਕੋਠੀ ਪਾਲੀ ਅਸੀ ਪਿੰਡ ਵਿਚ ਰਾਏ ਹੋਣੀ ਪੁਤ ਅਖਣਾੳੁਣੇਅਾ ਜਿਹਦੇ ਨਾਲ ਲਾਈਐ ਬੀਬੀ ਤੋੜ ਨਭਿਾਂਉਣੇਆ ਕਰ ਦਿਤੇ ਹੁਣ ਅਸੀ ਏਹੋ ਜਿਹੇ ਕਮ ਸੋਚਣਗੇ ਲੋਕ ਗੁਣ ਢੇਰੀ ਢਾਅ ਲੀ ਆਉਣਾ ਜਾਣਾ ਮਿਤਰਾ ਨੁ ਔਖਾ ਲਗਦਾ ਨੀ ਤਾ ਕਚਹਿਰੀ ਮੁਹਰੇ ਕੋਠੀ…
Punjabi Att Status for Facebook
![]() |
| punjabi ghaint att status for whatsapp |
ਤੇਰੇ ਯਾਰ ਕੋਲ ਰਫਲ ਦੁਨਾਲੀ ਨੀ ੳਹ ਦੇਖ ਲੈਣ ਦੋ ਹੱਥ ਕਰ ਕੇ, ਫੜ੍ਹ ਮਾਰਨੀ ਬੜ੍ਹੀ ਸੁਖਾਲੀ ਨੀ __
· ਤਿਂਨੇ Bai ਆ ਦੁਨਾਲੀ , ਐਵੇ ਹੱਥ ਨਾ ਤੂੰ ਲਾਲੀ , ਟੇਡਾ-ਟੇਡਾ ਤੱਕਦਾ ਕਾਕਾ , ਉਮਰ ਨਾ ਘਟਾਲੀ ...
ਮੋਡੇ ਉੱਤੇ ਰੱਖੀ ਹੋਈ ਦਨਾਲੀ ਵਰਗੇ
…ਆਕੇ ਚੁੱਕੀ ਸ਼ੀ ਦੋਨਾਲੀ ਯਾਰ ਨੇ🔫🔫 ਬਿਨਾ ਗੱਲੋ ਦੁਖ ਤਾਈਊ ਝੱਲੇ ਪਰਵਾਰ ਨੇ🔫🔫
🔚ਬੰਦਾ ਅਣਖੀ 🚜ਉਧਾਰ ਨਹੀਓਂ ਰੱਖਦਾ ਓਸੇ ਵੇਲੇ ਪਾਜ਼ੀ ਮੋੜਦਾ 😏 ✅ਬੱਸ ਇੱਕੋ ਵਾਰ ਬੋਲਦੀ 🔫ਦੁਨਾਲ਼ੀ ਦੁੱਜੀ ਵਾਰ 🚨ਜੱਜ਼ ਬੋਲਦਾ😠
ਮੁੰਡਾ ਰੱਖ ਕੇ ਸਾਉਂਦਾ ਏ ।। ਮੰਜੇ ਦੇ ਪਾਵੇ ਨਾਲ ਦੋਨਾਲੀ.......ਮੁੱਛ ਫੁੱਟ ਪਈ ਗੱਬਰੂ ਨੂੰ .......ਨੀ ਗੁੱਤ ਤੇਰੀ ਨਾਗ ਬਣ਼ਨ ਨੂੰ ਕਾਹਲੀ......
Punjabi Att Status 2020
![]() |
| Att Punjabi status 2020 |
ਜਦੋ ਮਤਲਬ ਹੋਵੇ ਗੈਰਾਂ ਨੂੰ ਸ਼ਕੇਆਂ ਤੋ ਵੱਧ ਕੇ ਚਾਹੁੰਦੇ ਨੇ ਫਿਰ ਰੱਖ ਦੁਨਾਂਲੀ ਮੋਢੇ ਤੇ ਨਿਸਾਨਾਂ ਕਿਤੇ ਲਾਉਦੇ
ਮਰਲਾ ਕ ਵੇਚ ਕੇ ਦੁਨਾਲੀ🔫 ਅਾ ਜਵੇ ਘੋਡ਼ਾ ਦੱਬ ਜੇ ਤਾਂ ਕਿਲੇ ਏ ਵਿਕਾ ਜਾਂਦੀ ਅਾ ( Punjabi Att status )
ਅਸੀ ਕੀ ਚੀਜ਼ ਵਾ, ਕਾਕਾ ਤੈਨੂੰ TIME ਆਉਣ ਤੇ ਦਸਾੱਗੇ...
👉👦ਕਾਕਾ ਅਸੀ ਜੋ ਵੀ ਆ ਆਪਣੇ💪🏻ਦਮ ਤੇ ਆ...ਨਾਮ ਕਿਸੇ ਦਾ ਲੈ ਕੇ ਕੰਮ🤙🏻ਨਹੀ ਚਲਾਉਦੇ..‼️💣💣💣💣
ਵਕਤ🌄 ਜ਼ਰੂਰ ਲੱਗ 🥰ਗਿਆ ਪਰ ਮੈਂ #ਸੰਭਲ ਗਿਆ, 🙏ਕਿਉਂਕਿ ਮੈਂ #🥰ਠੋਕਰਾਂ👬 ਨਾਲ 🤘#ਡਿੱਗਿਆ🪐 ਸੀ #ਕਿਸੇ ⌚ਦੀਆਂ #ਨਜ਼ਰਾਂ👀 ਨਾਲ💛 ਨਹੀਂ.... #ਬਾਬਾ 🙏🏾ਸੁੱਖ #ਰੱਖੇ 🌹....🙏🏾wmk.... ਗਿੱਲ ਦਾ.... ਕਾਕਾ....? Love family 👪 .....
Punjabi Att Status Jatt
![]() |
| Punjabi att jatt status 2020 |
ਸਾਡੀ ਚੁੱਪ ਨੂੰ ਕਦੇ ਵੀ ਕਮਜ਼ੋਰੀ ਨਾਂ ਸਮਝੀ ਬੱਲਿਆ ਬੋਲਣਾ ਵੀ ਤੇ ਰੋਲਣਾ ਵੀ ਆਉਂਦਾ ਆ ਕਾਕਾ🤨🤨
ਕਾਕਾ👦🏻 ਅਸੀ ਵੈਰ⚔ ਤਾਂ ਨਹੀ ਕਿਸੇ ਨਾਲ ਖੱਟ ਦੇ ਪਰ ਜੇ ਕੋਈ ਪਹਿਲ☝ ਕਰੇ ਤਾਂ ਅਸੀ ਪਿੱਛੇ ਵੀ ਨਹੀ ਹੱਟਦੇ 💪
ਪਿਓ ਹੋਵੇ ਚੁੱਪ🔇 ਕਾਕਾ ਬੋਲੀਦਾ ਨੀ ਹੁੰਦਾ🗣♠♠
ਫਰ-ਫਰ😏 ਤਾਂ #ਪਰਿੰਦੇ🐥 ਹੀ ਕਰਦੇ ਅਾ #ਕਾਕਾ👶.. #ਬਾਜ਼💪 ਦੀ #ੳੁਡਾਨ☝ ਚ #ਅਾਵਾਜ਼ ਨੀ ਹੁੰਦੀ✌..
THANKS FOR READING
SHARE WITH FRIENDS




0 Comments